Districts News

ਦੁਬਈ ਤੋਂ ਆਏ ਮੁੰਡੇ ਦਾ ਕਤਲ!, ਜਾਣੋਂ ਸੂਬੇ ਦਾ ਹਾਲPunjabkesari TV

4 years ago

ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਵਣੀਏਕੇ 'ਚ ਦੁਬਈ ਤੋਂ ਪਰਤੇ ਅਜੇ ਪਾਲ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ..... 20 ਦਿਨ ਪਹਿਲਾਂ ਹੀ ਅਜੇ ਦਾ ਵਿਆਹ ਹੋਇਆ ਸੀ.... ਉਸ ਦਾ ਦੋਸਤ ਜੋਗਾ ਸਿੰਘ ਉਸ ਨੂੰ ਘਰੋਂ ਆਪਣੇ ਨਾਲ ਲੈ ਗਿਆ ਪਰ ਵਾਪਸ ਆਈ ਤਾਂ ਉਸ ਦੀ ਵੱਢੀ-ਟੁੱਕੀ ਲਾਸ਼.... ਪਰਿਵਾਰ ਨੂੰ ਸ਼ੱਕ ਹੈ ਕਿ  ਦੋਸਤਾਂ ਵਲੋਂ ਹੀ ਅਜੇ ਪਾਲ ਦਾ ਕਤਲ ਕੀਤਾ ਗਿਆ ਹੈ.. ,..