Districts News

ਕੋਰੋਨਾ ਦੇ ਖ਼ਾਤਮੇ ਲਈ ਹਰਿਮੰਦਰ ਸਾਹਿਬ ਆਰੰਭ ਹੋਏ ਅਖੰਡ ਪਾਠ     ,ਜਾਣੋ ਸੂਬੇ ਦਾ ਹਾਲPunjabkesari TV

4 years ago

ਜਲਾਲਾਬਾਦ 'ਚ ਬਲਾਤਕਾਰ ਦੇ ਦੋਸ਼ੀ ਭਰਾਵਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਤਾ ਦੇ ਘਰ 'ਚ ਦਾਖਲ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਘਰ ਦੀ ਭੰਨਤੋੜ ਕੀਤੀ। ਜਿਸ 'ਚ ਪੀੜਤਾ ਦੇ ਮਾਤਾ-ਪਿਤਾ ਗੰਭੀਰ ਜ਼ਖਮੀ ਹੋ ਗਏ...ਹਮਲੇ ਦੌਰਾਨ ਪੀੜਤਾ ਨੇ ਬਾਥਰੂਮ 'ਚ ਵੜ ਕੇ ਆਪਣੀ ਜਾਨ ਬਚਾਈ....ਘਟਨਾ ਮੋਗਾ ਸਟ੍ਰੀਟ ਦੀ ਹੈ....ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਭੱਜਦੇ ਹੋਏ ਹਮਲਵਾਰ ਸੀਸੀਟੀਵੀ ਫੁਟੇਜ਼ 'ਚ ਸਾਫ਼ ਦਿਖਾਈ ਦੇ ਰਹੇ ਨੇ.....