Districts News

ਗੁਰੂ ਘਰਾਂ 'ਚ ਕਰੋਨਾ ਦਾ ਅਸਰ  ,ਜਾਣੋ ਸੂਬੇ ਦਾ ਹਾਲPunjabkesari TV

4 years ago

ਕਰੋਨਾ ਵਾਇਰਸ ਦੀ ਰੋਕ ਥਾਮ ਲਈ ਪੰਜਾਬ ਸਰਕਾਰ ਵਲੋਂ ਸਿਨੇਮੇ ਘਰ, ਜਿੰਮ,ਕਲੱਬ ਆਦਿ ਭੀੜ ਵਾਲੀਆਂ ਥਾਵਾਂ ਨੂੰ ਵੀ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। .....ਇਸੇ ਦੇ ਤਹਿਤ ਅੱਜ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸਰੋਵਰ ਦੀ ਸੇਵਾ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ। ..ਪਵਿੱਤਰ ਸਰੋਵਰ ਦੀ ਸਫਾਈ ਦੀ ਸੇਵਾ 17 ਮਾਰਚ ਦਿਨ ਮੰਗਲਵਾਰ ਨੂੰ ਆਰੰਭ ਕੀਤੀ ਜਾਣੀ ਸੀ। .ਜਿਸਦੇ ਵਿਚ ਅਣਗਿਣਤ ਸ਼ਰਧਾਲੂ ਆਪਣਾ ਆਪਣਾ ਯੋਗਦਾਨ ਪਾਉਂਦੇ ਹਨ....