Districts News

ਨਵਜੋਤ ਸਿੱਧੂ ਦਾ ਨਵਾਂ ਧਮਾਕਾ,ਖੋਲ੍ਹਿਆ ਆਪਣਾ ਚੈਨਲ,ਜਾਣੋ ਸੂਬੇ ਦਾ ਹਾਲPunjabkesari TV

4 years ago

ਪੰਜਾਬ ਵਿਚ ਸ਼ਾਪਿੰਗ ਮਾਲ, ਥੀਏਟਰ, ਰੈਸਟੋਰੈਂਟ, ਜਿੰਮ ਅਤੇ ਕਲੱਬ ਅੱਜ ਤੋਂ ਬੰਦ ਕਰ ਦਿੱਤੇ ਗਏ ਨੇ ਤੇ 31 ਮਾਰਚ ਤੱਕ ਇਹ ਬੰਦ ਰਹਿਣਗੇ.... ਇਹ ਫੈਸਲਾ ਕੋਰੋਨਾ ਵਾਇਰਸ ਦੇ ਚੱਲਦੇ ਲਿਆ ਗਿਆ ਹੈ...ਇਸ ਤੋਂ ਪਹਿਲਾਂ ਨਿੱਜੀ ਤੇ ਸਰਕਾਰੀ ਸਕੂਲਾਂ, ਕਾਲਜਾਂ ਆਦਿ ਨੂੰ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ... ਪੰਜਾਬ ਤੋਂ ਇਲਾਵਾ 12 ਸੂਬਿਆਂ ਨੇ ਇਹ ਐਲਾਨ ਕੀਤਾ ਹੈ.....