Districts News

ਮੋਹਾਲੀ 'ਚ ਡਿੱਗੀ ਬਿਲਡਿੰਗ ਨਾਲ ਮਚੀ ਤਬਾਹੀ,ਜਾਣੋਂ ਸੂਬੇ ਦਾ ਹਾਲPunjabkesari TV

4 years ago

ਖਰੜ-ਲਾਂਡਰਾ ਰੋਡ 'ਤੇ ਸਥਿਤ ਇਕ 3 ਮੰਜ਼ਿਲਾ ਇਮਾਰਤ ਡਿਗ ਗਈ। ਇਸ ਘਟਨਾ ਦੌਰਾਨ ਇਮਾਰਤ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ 'ਚ ਦਫਤਰ ਹੋਣ ਕਾਰਨ ਸਾਰਾ ਸਟਾਫ ਅੰਦਰ ਹੀ ਮੌਜੂਦ ਸੀ। ਇਹ ਵੀ ਦੱਸ ਦੇਈਏ ਕਿ ਇਸ ਇਮਾਰਤ ਦੇ ਨਾਲ ਹੀ ਨਿਰਮਾਣ ਕਾਰਜ ਚੱਲ ਰਿਹਾ ਹੈ। ਫਿਲਹਾਲ ਘਟਨਾ ਵਾਲੀ ਥਾਂ 'ਤੇ ਰਾਹਤ ਕਾਰਜ ਜਾਰੀ ਹੈ।