Districts News

ਰਵਨੀਤ ਬਿੱਟੂ ਨੂੰ ਸਿੱਖ ਜੱਥੇਬੰਦੀਆਂ ਦੀ ਚਿਤਾਵਨੀ,ਜਾਣੋਂ ਸੂਬੇ ਦਾ ਹਾਲPunjabkesari TV

4 years ago

ਅੰਮ੍ਰਿਤਸਰ ਜੇਲ ਦੀ ਕੰਧ ਤੋੜ ਕੇ ਭੱਜੇ ਤਿੰਨ ਕੈਦੀਆਂ 'ਚੋਂ 2 ਕੈਦੀ ਪੁਲਸ ਵਲੋਂ ਗ੍ਰਿਫਤਾਰ ਕਰ ਲਏ ਗਏ ਨੇ....ਗ੍ਰਿਫਤਾਰ ਕੀਤੇ ਦੋਵੇਂ ਕੈਦੀਆਂ ਦੀ ਪਛਾਣ ਜਰਨੈਲ ਸਿੰਘ ਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਕੇ ਭਰਾ ਨੇ....ਇਨ੍ਹਾਂ ਦਾ ਤੀਜਾ ਸਾਥੀ  ਵਿਸ਼ਾਲ ਅਜੇ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ...