Districts News

ਭਾਰਤੀ ਸਰਹੱਦ 'ਚ ਦਾਖਲ ਹੋਏ ਪਾਕਿ ਡ੍ਰੋਨ , ਜਾਣੋ ਸੂਬੇ ਦਾ ਹਾਲPunjabkesari TV

4 years ago

 

 ਭਾਰਤ-ਪਾਕਿ ਬਾਰਡਰ 'ਤੇ ਫਿਰੋਜਪੁਰ ਦੇ ਬੀਓਪੀ ਸ਼ਾਮੇ ਦੇ ਪਿੰਡ ਟੇਡੀ ਵਾਲਾ ਏਰੀਆ 'ਚ ਇਕ ਵਾਰ ਫਿਰ ਦੋ ਡ੍ਰੋਨ ਭਾਰਤੀ ਸਰਹੱਦ 'ਚ ਦਾਖਲ ਹੋਏ...ਡ੍ਰੋਨ ਰਾਤ ਦੇ ਸਮੇਂ ਦਾਖਲ ਹੋਏ...ਜਦੋਂ ਦੂਸਰੀ ਵਾਰ 8 ਵਜ ਕੇ 48 ਮਿੰਟ 'ਤੇ ਡ੍ਰੋਨ ਭਾਰਤੀ ਸੀਮਾ 'ਚ ਆਏੇ ਤਾਂ ਬੀਐਸਐਫ ਵੱਲੋਂ ਡ੍ਰੋਨ 'ਤੇ ਫਾਈਰਿੰਗ ਕੀਤੀ ਗਈ..ਬੀਐਸਐਫ ਨੇ ਇਸ ਸਬੰਧੀ ਪੰਜਾਬ ਪੁਲਸ ਤੇ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਐ...ਡ੍ਰੋੋਨ ਭਾਰਤੀ ਸਰਹੱਦ 'ਚ ਆਉਣ ਤੋਂ ਬਾਅਦ ਪੁਲਸ ਤੇ ਬੀਐਸਐਫ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਐ...