Districts News

ਗੁਆਂਢੀ ਹੀ ਨਿਕਲੇ ਸ਼ਿਵ ਸੈਨਾ ਆਗੂ ਦੇ ਭਰਾ ਦੇ ਕਾਤਲ , ਜਾਣੋਂ ਸੂਬੇ ਦਾ ਹਾਲPunjabkesari TV

4 years ago

ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਰਮੇਸ਼ ਨੱਈਅਰ ਦੇ ਭਰਾ ਮੁਕੇਸ਼ ਨੱਈਅਰ ਦੇ ਕਾਤਲ ਨੂੰ ਬਟਾਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਐ... ਤੇ ਕਤਲ ਲਈ ਵਰਤਿਆ ਗਿਆ ਦਾਤਰ ਵੀ ਬਰਾਮਦ ਕਰ ਲਿਆ ਗਿਆ ਐ... ਪੁਲਸ ਮੁਤਾਬਕ ਇਹ ਕਤਲ ਲੁੱਟ-ਖੋਹ ਦੀ ਨੀਅਤ ਨਾਲ ਕੀਤਾ ਗਿਆ ਸੀ...ਤੇ ਕਾਤਲ ਕੋਈ ਹੋਰ ਨਹੀਂ ਬਲਕਿ ਮੁਕੇਸ਼ ਦੇ ਗੁਆਂਢੀ ਸਨ ਕਰਣ ਤੇ ਮਨੀ ਸਨ, ਜਿਨ੍ਹਾਂ ਨੇ ਪੈਸਿਆਂ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ...