Districts News

22 zile 22 news:ਸੁਲਤਾਨਪੁਰ ਲੋਧੀ 'ਚ ਵੱਡਾ ਹਾਦਸਾPunjabkesari TV

4 years ago

  ਲੁਧਿਆਣਾ ਦੇ ਸੈਕਟਰ 32 'ਚ ਇਕ ਏ. ਐੱਸ. ਆਈ. 'ਤੇ ਘਰ 'ਚ ਦਾਖਲ ਹੋ ਕੇ ਮਹਿਲਾ ਨੂੰ ਗੋਲੀ ਮਾਰਨ ਦੇ ਦੋਸ਼ ਲੱਗੇ ਨੇ...ਜ਼ਖਮੀ ਮਹਿਲਾ ਦੀ ਧੀ ਨੇ ਦੱਸਿਆ ਕਿ ਏ. ਐੱਸ. ਆਈ. ਸੁਖਪਾਲ ਸਿੰਘ  ਨੇ ਬਹਿਸ ਤੋਂ ਬਾਅਦ ਉਸ ਦੀ ਮਾਤਾ ਚੰਚਲ 'ਤੇ ਗੋਲੀ ਚਲਾ ਦਿੱਤੀ...ਮਹਿਲਾ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ....ਫਿਲਹਾਲ ਪੁਲਸ ਏ. ਐੱਸ. ਆਈ. ਦੀ ਭਾਲ 'ਚ ਜੁੱਟ ਗਈ ਹੈ....  .