Districts News

ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ , ਜਾਣੋਂ ਸੂਬੇ ਦਾ ਹਾਲPunjabkesari TV

4 years ago

ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਦੇ ਬਾਹਰ ਵੰਢੇ ਗਏ ਲੌਲੀਪਾਪ 'ਤੇ ਡਾ.ਰਾਜ ਕੁਮਾਰ ਵੇਰਕਾ ਨੇ ਚੁਟਕੀ ਲਈ ਹੈ...ਡਾ.ਵੇਰਕਾ ਨੇ ਕਿਹਾ ਕਿ ਆਪ ਆਗੂ ਛੋਟੇ ਬੱਚੇ ਹਨ ਜਿਨ੍ਹਾਂ ਨੂੰ ਲੌਲੀ ਪਾਪ ਨਾਲ ਖੇਡਣ ਦੀ ਆਦਤ ਅਜੇ ਗਈ ਨਹੀਂ..ਉਨ੍ਹਾਂ ਨੇ ਕਿਹਾ ਕਿ ਜੇਕਰ ਆਪ ਨੂੰ ਬਜਟ ਪੜ੍ਹਣਾ ਨਹੀਂ ਆਉਂਦਾ ਤਾਂ ਉਹ ਕਿਸੀ ਐਕਸਪਰਟ ਬੰਦੇ ਤੋਂ ਬਜਟ ਪੜਵਾ ਲੈਣ....  ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ