Districts News

22 Jille 15 Dec : ਜਾਣੋ ਤੁਹਾਡੇ ਜ਼ਿਲੇ 'ਚ ਕੀ ਰਿਹਾ ਖਾਸPunjabkesari TV

5 years ago

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਬੀ.ਐਸ.ਐਫ. ਦੀ 136 ਬਟਾਲੀਅਨ ਨੇ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀ.ਓ.ਪੀ. ਦੇ ਨੇੜੇ ਕੰਟੀਲੀ ਤਾਰਾਂ ਦੇ ਪਾਰ ਖੇਤਾਂ  'ਚੋਂ ਹੈਰੋਇਨ ਬਰਾਮਦ ਹੋਈ ਹੈ। ਬਰਾਮਦ ਹੋਈ ਹੈਰੋਇਨ ਅੰਤਰਰਾਸ਼ਟਰੀ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ।