Districts News

22 jille :ਜਾਣੋਂ ਸੂਬੇ ਦਾ ਹਾਲPunjabkesari TV

4 years ago

ਅੰਮ੍ਰਿਤਸਰ ਦੇ ਭਾਈ ਮੰਝ ਸਿੰਘ ਰੋਡ 'ਚ ਖੇਡ-ਖੇਡ ਵਿਚ ਚਾਚੇ-ਤਾਏ ਦੇ ਬੱਚਿਆਂ ਦਾ ਝਗੜਾ ਇੰਨਾਂ ਵਧ ਗਿਆ ਕਿ ਉਨ੍ਹਾਂ ਦੇ ਪਿਤਾ ਵੀ ਆਪਸ ਵਿਚ ਉਲਝ ਗਏ ਤੇ ਇਕ-ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ..... ਕੁਲਦੀਪ ਨੇ ਆਪਣੇ ਬੇਟੇ ਰਾਜਾ ਨਾਲ ਮਿਲ ਕੇ ਆਪਣੇ ਭਰਾ ਤੇ ਉਸ ਦੇ ਬੇਟਿਆਂ 'ਤੇ ਗੋਲੀਆਂ ਚਲਾਈਆਂ.... ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ... ਘਟਨਾ ਤੋਂ ਬਾਅਦ ਕੁਲਦੀਪ ਤੇ ਉਸ ਦਾ ਬੇਟਾ ਰਾਜਾ ਮੌਕੇ ਤੋਂ ਫਰਾਰ ਨੇ....