Districts News

ਕਰਜ਼ੇ ਤੋਂ ਤੰਗ ਕਿਸਾਨ ਨੇ ਖੁਦ ਨੂੰ ਜ਼ਿੰਦਾ ਜਲਾਇਆ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲPunjabkesari TV

5 years ago

ਲੁਧਿਆਣਾ ਲੋਕ ਸਭਾ ਸੀਟ ਲਈ ਘਮਾਸਾਨ ਤੇਜ਼ ਹੋ ਗਾ ਹੈ.... ਜਿੱਥੇ ਕਾਂਗਰਸ ਤੇ ਹੋਰ ਪਾਰਟੀਆਂ ਦੇ ਮੈਂਬਰਾਂ ਨੇ ਇਸ ਸੀਟ ਲਈ ਦਾਅਵੇਦਾਰੀ ਠੋਕੀ ਹੈ... ਉੱਥੇ ਲੁਧਿਆਣਾ ਵਾਸੀਆਂ ਵਿਚ ਐੱਮ. ਪੀ. ਰਵਨੀਤ ਬਿੱਟੂ ਲਈ ਪਿਆਰ ਬਰਕਰਾਰ ਦਿਖਾਈ ਦੇ ਰਿਹਾ ਹੈ....