Districts News

ਭਾਰਤ ਭੂਸ਼ਣ ਆਸ਼ੂ ਖਿਲਾਫ ਜੁਟਿਆ ਇਸਤਰੀ ਅਕਾਲੀ ਦਲPunjabkesari TV

5 years ago

ਬੀਤੇ ਦਿਨੀਂ ਲੁਧਿਆਣਾ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਇਕ ਸਮਾਗਮ 'ਚ ਦੇਰੀ ਨਾਲ ਪਹੁੰਚਣ 'ਤੇ ਜ਼ਿਲਾ ਅਧਿਕਾਰੀ ਨੂੰ ਲਤਾੜ ਲਗਾਉਣ ਦੇ ਮਾਮਲੇ 'ਚ ਇਸਤਰੀ ਅਕਾਲੀ ਦਲ ਨੇ ਅਹਿਮ ਬੈਠਕ ਕੀਤੀ...ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੇ ਮਹਿਲਾ ਅਧਿਕਾਰੀ ਦਾ ਅਪਮਾਨ ਕੀਤਾ ਹੈ,,,ਉਨ੍ਹਾਂ ਮੰਗ ਕੀਤੀ ਆਸ਼ੂ ਉਕਤ ਮਹਿਲਾ ਅਧਿਕਾਰੀ ਕੋਲੋਂ ਮੁਆਫੀ ਮੰਗਣ...ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਹ ਭਾਰਤ ਭੂਸ਼ਣ ਦੇ ਹਰ ਸਮਾਗਮ 'ਚ ਉਸ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨਗੇ.....