Districts News

ਵਿਦੇਸ਼ ਗਏ ਨੌਜਵਾਨ ਦੀ ਬਕਸੇ 'ਚ ਆਈ ਲਾਸ਼ ,ਜਾਣੋ ਸੂਬੇ ਦਾ ਹਾਲPunjabkesari TV

5 years ago

ਮੋਗਾ ਦੇ ਅਜੀਤਵਾਲ ਨਗਰ 'ਚ ਦੋ ਹਥਿਆਰਬੰਦ ਲੁਟੇਰਿਆਂ ਨੇ ਚਾਵਲਾ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਲੁੱਟ ਦੀ ਕੋਸ਼ਿਸ਼ ਕੀਤੀ ... ਪਰ  ਸਟੋਰ 'ਚ ਮੌਜੂਦ ਨਿਹੱਥੀ  ਔਰਤ ਨੇ ਬਹਾਦੁਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ....ਹਾਲਾਂਕਿ ਇਸ ਦੌਰਾਨ ਲੁਟੇਰੇ ਨੇ ਗੋਲੀ ਵੀ ਚਲਾਈ .... ਪਰ ਔਰਤ ਨੇ ਬਹਾਦਰੀ ਵਿਖਾਉਂਦੇ ਹੋਏ ਉਸਦੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ...ਜਿਸਤੋਂ ਬਾਅਦ ਲੁਟੇਰੇ ਫਰਾਰ ਹੋ ਗਏ... ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ...