Districts News

ਲੰਮਾ ਪਿੰਡ 'ਚ ਤੇਂਦੂਏ ਨੇ ਲੋਕਾਂ ਨੂੰ ਪਾਈਆਂ ਭਾਜੜਾਂ , ਜਾਣੋ ਸੂਬੇ ਦਾ ਹਾਲPunjabkesari TV

5 years ago

ਜਲੰਧਰ ਦੇ ਲੰਮਾ ਪਿੰਡ 'ਚ ਤੇਂਦੂਆ ਦੇਖੇ ਜਾਣ ਤੋਂ ਬਾਅਦ ਪੂਰੇ ਇਲਾਕੇ 'ਚ ਭਜਦੜ ਮਚ ਗਈ....ਤੇਂਦੂਏ ਦੀ ਸੂਚਨਾ ਮਿਲਣ ਤੋਂ ਬਾਅਦ ਵਨ ਵਿਭਾਗ ਦੇ ਅਧਿਕਾਰੀ ਵੀ ਇਲਾਕੇ 'ਚ ਮੌਜੂਦ ਰਹੇ ...ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ, ਜਿਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ ਭਰਤੀ ਕਰਵਾਇਆ ਗਿਆ....ਫਿਲਹਾਲ ਜੰਗਲਾਤ ਵਿਭਾਗ ਵਲੋਂ ਤੇਂਦੂਏ ਨੂੰ ਫੜ੍ਹਨ ਲਈ ਆਪਰੇਸ਼ਨ ਜਾਰੀ ਹੈ.....