Districts News

ਮਜੀਠੀਆ ਦੇ ਰੋਡ ਸ਼ੋਅ ਨੇ ਵਧਾਇਆ ਲੋਕਾਂ ਦਾ ਪਾਰਾ , ਜਾਣੋਂ ਸੂਬੇ ਦਾ ਹਾਲPunjabkesari TV

4 years ago

ਅੰਗਰੇਜ਼ੀ ਨੂੰ ਲੈ ਕੇ ਗੁਰਜੀਤ ਔਜਲਾ 'ਤੇ ਕੀਤੀ ਟਿੱਪਣੀ ਦਾ ਔਜਲਾ ਨੇ ਬਿਕਰਮ ਮਜੀਠੀਆ ਨੂੰ ਕਰਾਰਾ ਜਵਾਬ ਦਿੱਤਾ ਐ... ਚੋਣ ਪ੍ਰਚਾਰ ਕਰਨ ਪਹੁੰਚੇ ਔਜਲਾ ਨੇ ਕਿਹਾ ਕਿ ਮਜੀਠੀਆ ਪਰਿਵਾਰ ਸ਼ੁਰੂ ਤੋਂ ਹੀ ਅੰਗਰੇਜ਼ਾਂ ਦਾ ਪਿੱਠੂ ਰਿਹਾ ਐ ...ਤੇ ਇਸੇ ਕਰਕੇ ਮਜੀਠੀਆ 'ਚ ਅੰਗਰੇਜੀ ਨਹੀਂ, ਅੰਗਰੇਜ ਬੋਲਦੇ ਨੇ... ਇਸਦੇ ਨਾਲ ਹੀ ਉਨ੍ਹਾਂ ਆਪਣੇ ਵਿਰੋਧੀ ਤੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਅੜਿੱਕੇ ਲੈਂਦੇ ਹੋਏ ਉਨ੍ਹਾਂ ਨੂੰ ਵੀ ਮਜੀਠੀਆ ਦੇ ਹੀ ਭਾਈਚਾਰੇ ਦਾ ਦੱਸਿਆ.....