Districts News

ਪਟਿਆਲਾ ਦੇ ਓਮੈਕਸ ਮਾਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾPunjabkesari TV

4 years ago

ਅੰਮ੍ਰਿਤਸਰ ਦੇ ਮਹਿੰਦਰਾ ਕਾਲੋਨੀ 'ਚ 5-6 ਸਾਲ ਦੇ ਇਕ ਬੱਚੇ 'ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ... ਇਹ ਸਾਰੀ ਘਟਨਾ ਕਾਲੋਨੀ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ... ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਵੇਂ ਕੁੱਤੇ ਬੱਚੇ ਨੂੰ ਘਸੀਟ ਕੇ ਦੂਰ ਤੱਕ ਲੈ ਗਏ...ਉਸਦੇ ਨਾਲ ਇਕ ਬੱਚੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪੇਸ਼ ਨਾ ਗਈ...ਜਿਸ ਵਲੋਂ ਰੌਲਾ ਪਾਉਣ 'ਤੇ ਇੱਕਠੇ ਹੋਏ ਲੋਕਾਂ ਨੇ ਬੱਚੇ ਨੂੰ ਕੁੱਤਿਆਂ ਦੇ ਚੁੰਗਲ ਚੋਂ ਛੁਡਵਾਇਆ ...ਕਾਲੋਨੀ ਵਾਸੀਆਂ ਮੁਤਾਬਕ ਇਥੇ ਕੁੱਤਿਆਂ ਦੀ ਦਹਿਸ਼ਤ ਅੱਤਵਾਦੀਆਂ ਤੋਂ ਵੀ ਜ਼ਿਆਦਾ ਐ ..