Districts News

ਏਮਜ਼ ਦੇ ਮੁੱਦੇ 'ਤੇ ਬ੍ਰਹਮ ਮਹਿੰਦਰਾ ਤੇ ਹਰਸਿਮਰਤ ਆਮ੍ਹਣੇ-ਸਾਹਮਣੇPunjabkesari TV

5 years ago

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਏਮਜ਼ ਦੇ ਕੰਮ 'ਚ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਵਲੋਂ ਰੁਕਾਵਟ ਪੈਦਾ ਕਰਨ ਦੇ ਦਿੱਤੇ ਬਿਆਨ 'ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪਲਟਵਾਰ ਕੀਤਾ ਐ...ਬ੍ਰਹਮ ਮਹਿੰਦਰਾ ਨੇ ਏਮਜ਼ ਨੂੰ ਲੈ ਕੇ ਆਂਕੜਿਆਂ ਨੂੰ ਪੇਸ਼ ਕਰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਬਿਨ੍ਹਾਂ ਵਜ੍ਹਾ ਏਮਜ ਦੇ ਮਸਲੇ 'ਤੇ ਪੰਜਾਬ ਸਰਕਾਰ ਤੇ ਉਨ੍ਹਾਂ  ਦੇ ਨਾਂ ਦਾ ਝੂਠਾ ਪ੍ਰਚਾਰ ਕਰ ਰਹੀ ਐ..ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਪੂਰਾ ਕੰਮ ਕਰ ਰਹੀ ਐ ਤੇ ਕੰਮ 'ਚ ਕੋਈ ਰੁਕਾਵਟ ਨਹੀਂ ਪਾਈ ਜਾ ਰਹੀ...ਬ੍ਰਹਮ ਮਹਿੰਦਰਾ ਨੇ ਕਿਹਾ ਕਿ ਹਰਸਿਮਰਤ ਬਾਦਲ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੇ।