Districts News

ਗੈਂਗਸਟਰ ਵਿਕਰਮ ਵਰਲਡ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰPunjabkesari TV

5 years ago

ਤਰਨਤਾਰਨ ਪੁਲਸ ਨੇ ਗੈਂਗਸਟਰ ਵਿਕਰਮ ਵਰਲਡ ਉਰਫ ਵਿੱਕੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਐ...ਆਰੋਪੀਆਂ ਕੋਲੋਂ ਡਾਈ ਕਿਲੋ ਹੈਰੋਇਨ, ਤਿੰਨ ਪਿਸਤੌਲਾਂ ਤੇ ਢਾਈ ਲੱਖ ਰੁਪਏ ਬਰਾਮਦ ਹੋਏ ਨੇ...ਪੁਲਸ ਮੁਤਾਬਕ ਆਰੋਪੀ ਨਸ਼ਾ ਤੇ ਹਥਿਆਰਾਂ ਦੀ ਸਮੱਗਲਿੰਗ ਦੇ ਨਾਲ-ਨਾਲ ਲੁੱਟ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਨੇ...ਆਰੋਪੀਆਂ ਕੋਲੋਂ ਨੋਟ ਗਿਨਣ ਵਾਲੀ ਇਕ ਮਸ਼ੀਨ ਵੀ ਬਰਾਮਦ ਹੋਈ ਐ...ਗਿਰੋਹ 'ਚ ਇਕ ਮਹਿਲਾ ਵੀ ਸ਼ਾਮਲ ਐ...ਆਰੋਪੀਆਂ ਨੂੰ ਗੁਪਤ ਸੂਚਨਾ ਤੋਂ ਬਾਅਦ ਦਬੋਚਿਆ ਗਿਆ ਐ... ਫਿਲਹਾਲ ਪੁਲਸ ਨੇ ਆਰੋਪੀਆਂ ਨੂੰ ਹੋਰ ਪੁੱਛਗਿੱਛ ਕਰ ਰਹੀ ਐ ਉਮੀਦ ਜਤਾਈ ਜਾ ਰਹੀ ਐ ਕਿ ਕਈ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆਉਣਗੇ।