Districts News

ਦੇਖੋ, ਬੈਂਸ ਦੀ ਰਿਸ਼ਵਤਖੋਰ ਪੁਲਸ 'ਤੇ ਰੇਡ ਤੇ ਜਾਣੋਂ ਸੂਬੇ ਦਾ ਹਾਲPunjabkesari TV

5 years ago

ਜਲੰਧਰ ਦੇ ਦਸ਼ਮੇਸ਼ ਨਗਰ 'ਚ ਰਹਿਣ ਵਾਲੇ ਏ.ਐਸ.ਆਈ. ਗੁਰਬਖਸ਼ ਸਿੰਘ ਨੇ ਆਪਣੀ ਪਤਨੀ ਦਾ ਕਤਲ ਕਰਕੇ ਖੁਦ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਐ ਕਿ ਏ.ਐਸ.ਆਈ. ਦੀ ਆਪਣੀ ਪਤਨੀ ਨਾਲ ਕੁਝ ਅਣਬਣ ਚੱਲ ਰਹੀ ਸੀ। ਇਹ ਅਣਬਣ ਇੰਨੀ ਵੱਧ ਗਈ ਕਿ ਗੁਰਬਖਸ਼ ਸਿੰਘ ਨੇ ਇਹ ਖੌਫਨਾਕ ਕਦਮ ਚੁੱਕ ਲਿਆ...ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ...