Districts News

ਕੁੜੀ ਨੂੰ ਕੁੜੀ ਨਾਲ ਹੋਇਆ ਪਿਆਰ, ਜਾਣੋਂ ਸੂਬੇ ਦਾ ਹਾਲPunjabkesari TV

5 years ago

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਵਲੋਂ ਗਰੀਬਾਂ ਨੂੰ ਸਾਲਾਨਾ ਦਿੱਤੇ ਜਾਣ ਵਾਲੇ ਪੈਸੇ ਦਾ ਐਲਾਨ ਸਿਰਫ ਲੈਕਚਰ ਬਣ ਕੇ ਰਹਿ ਜਾਵੇਗਾ.ਉਨ੍ਹਾਂ ਕਿਹਾ ਕਿ ਨੇਤਾਵਾਂ ਵਲੋਂ ਕੀਤੇ ਜਾਣ ਵਾਲਿਆਂ ਝੂਠੇ ਬਿਆਨਾਂ ਨੂੰ ਰੋਕਨ ਲਈ ਕਨੂੰਨ ਬਨਣਾ ਚਾਹੀਦਾ ਹੈ.