Districts News

ਚੋਣਾਂ ਦੀ ਰੰਜਿਸ਼ 'ਚ ਚੱਲੀਆਂ ਗੋਲੀਆਂ .ਜਾਣੋ ਸੂਬੇ ਦਾ ਹਾਲPunjabkesari TV

5 years ago

ਪੰਚਾਇਤੀ ਚੋਣਾਂ ਦੇ ਸਮੇਂ ਧੜਿਆਂ 'ਚ ਪਈ ਰੰਜਿਸ਼ ਅਜੇ ਵੀ ਜਾਰੀ ਹੈ.... ਜਿਸ ਦੇ ਨਤੀਜੇ ਅਜੇ ਜਾਨਲੇਵਾ ਲੜਾਈਆਂ ਦੇ ਰੂਪ ਵਿਚ ਸਾਹਮਣੇ ਆ ਰਹੇ ਨੇ... ਫਤਿਹਗੜ੍ਹ ਸਾਹਿਬ ਦੇ ਨੇੜਲੇ ਪਿੰਡ ਹੰਸਾਲੀ ਵਿਖੇ ਇਸੇ ਰੰਜਿਸ਼ ਦੇ ਚੱਲਦੇ ਦੋ ਧਿਰਾਂ 'ਚ ਲੜਾਈ ਹੋ ਗਈ ਤੇ ਕੁਝ ਵਿਅਕਤੀਆਂ ਨੇ ਦੂਜੇ ਧਿਰ ਦੇ ਨੌਜਵਾਨਾਂ ਦੇ ਗੋਲੀ ਮਾਰ ਦਿੱਤੀ.....ਮੌਕੇ 'ਤੇ ਬਡਾਲੀ ਆਲਾ ਸਿੰਘ ਦੇ ਐੱਸ. ਐੱਚ. ਓ. ਅਮਰਦੀਪ ਸਿੰਘ ਨੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ....ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ....ਫਿਲਹਾਲ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ..... ਗਨੀਮਤ ਰਹੀ ਕਿ ਲੜਾਈ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ...