Districts News

ਵੱਡੀ ਵਾਰਦਾਤ, ਦੋ ਦੋਸਤਾਂ ਦਾ ਬੇਰਹਿਮੀ ਨਾਲ ਕਤਲ .ਜਾਣੋ ਸੂਬੇ ਦਾ ਹਾਲPunjabkesari TV

5 years ago

ਤਰਨਤਾਰਨ ਦੇ ਮੁਹੱਲਾ ਜਸਵੰਤ ਨਗਰ 

ਦੇ ਇਕ ਘਰ 'ਚ ਦੋ ਨੌਜਵਾਨਾਂ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਬਰਾਮਦ ਹੋਈਆਂ...ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਤਲਾਂ ਵਲੋਂ ਕਿੰਨੀ ਬੇਰਹਿਮੀ ਨਾਲ ਉਕਤ ਨੌਜਵਾਨਾਂ ਦਾ ਕਤਲ ਕੀਤਾ ਗਿਆ....ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ ਲਾਡੀ ਤੇ ਜੁਗਰਾਜ ਵਜੋਂ ਹੋਈ ਹੈ....ਇਲਾਕਾ ਵਾਸੀਆਂ ਮੁਤਾਬਕ ਦੋਨੋਂ ਨੌਜਵਾਨ ਦੋਸਤ ਸਨ ਤੇ ਕਾਫੀ ਖੁਸ਼ਮਿਜਾਜ਼ ਸਨ ਤੇ ਦੋਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਇਸ ਦੇ ਨਾਲ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਕਾਤਲਾਂ ਦੀ ਭਾਲ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ....