Districts News

ਪੰਜਾਬੀ ਦੇ ਖੂਨ ਨਾਲ ਲਾਲ ਹੋਈ ਇਟਲੀ ਦੀ ਧਰਤੀ , ਜਾਣੋ ਸੂਬੇ ਦਾ ਹਾਲPunjabkesari TV

5 years ago

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਪ੍ਰੇਮ ਦਿਖਾਉਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਦੇਸ਼ ਦੇ ਹਰ ਕੋਨੇ 'ਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ... ਸੁਖਬੀਰ ਬਾਦਲ ਨੇ ਵੀ ਸਿੱਧੂ ਦੇ ਬਿਆਨ ਦੀ ਸਖਤ ਨਿੰਦਾ ਕੀਤੀ। .. ਤੇ ਉਸਨੂੰ ਭਾਰਤ ਜਾਂ ਫਿਰ ਪਾਕਿਸਤਾਨ ਚੋਂ ਇੱਕ ਨੂੰ ਚੁਣਨ ਦੀ ਸਲਾਹ ਦਿੱਤੀ