Districts News

ਸ਼ਹੀਦਾਂ ਦੇ ਘਰ ਮਾਤਮ, ਪੰਜਾਬ 'ਚ ਗੁੱਸਾ , ਜਾਣੋ ਸੂਬੇ ਦਾ ਹਾਲPunjabkesari TV

5 years ago

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਮਨਿੰਦਰ ਸਿੰਘ ਸ਼ਹੀਦ ਹੋ ਗਿਆ... ਜਿਵੇਂ ਹੀ ਇਹ ਦੁਖਦਾਈ ਖਬਰ ਪਰਿਵਾਰ ਨੂੰ ਮਿਲੀ....ਪੂਰੇ ਇਲਾਕੇ 'ਚ ਮਾਤਮ ਦਾ ਮਾਹੌਲ ਛਾ ਗਿਆ .... ਗਲੀ-ਮੁਹੱਲਾ ਸ਼ਹੀਦ ਦੇ ਘਰ ਇਕੱਠਾ ਹੋਣ ਲੱਗਾ....ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਅਜੇ ਇਕ ਸਾਲ ਪਹਿਲਾਂ ਹੀ ਮਨਿੰਦਰ ਸੀਆਰਪੀਐਫ 'ਚ ਭਰਤੀ ਹੋਇਆ ਸੀ ਤੇ 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਗਿਆ ਸੀ...ਪਿਤਾ ਨੂੰ ਜਿਥੇ ਪੁੱਤ ਦੀ ਸ਼ਹੀਦੀ 'ਤੇ ਮਾਣ ਐ...ਉਥੇ ਹੀ ਸਰਕਾਰ 'ਤੇ ਗੁੱਸਾ ਵੀ ਐ....