Districts News

ਕਿਰਾਏਦਾਰ ਦੀ ਹਵਸ ਦਾ ਸ਼ਿਕਾਰ ਹੋਈ 8 ਸਾਲਾ ਮਾਸੂਮ , ਜਾਣੋ ਸੂਬੇ ਦਾ ਹਾਲ 22 jilePunjabkesari TV

5 years ago

ਮਾਨਸਾ 'ਚ 8 ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਐ ...ਇਥੇ ਦੂਸਰੀ ਕਲਾਸ ਦੀ 'ਚ ਪੜ੍ਹਦੀ ਬੱਚੀ ਨਾਲ ਗਲਤ ਹਰਕਤ ਕਰ ਦੋਸ਼ੀ ਫਰਾਰ ਹੋ ਗਿਆ....ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਐ .... ਦੋਸ਼ੀ, ਪੀੜਤ ਬੱਚੀ ਦੇ ਘਰ ਕਿਰਾਏ 'ਤੇ ਰਹਿੰਦਾ ਸੀ ....ਪਰਿਵਾਰ ਵਲੋਂ ਚਾਈਡ ਹੈਲਪਾਈਨ ਲਾਈਨ 'ਤੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਐ ....