Districts News

ਕੌਮਾਂਤਰੀ ਡਰੱਗ ਤਸਕਰ ਜਗਦੀਸ਼ ਭੋਲਾ ਨੂੰ ਹੋਈ ਸਜ਼ਾ , ਜਾਣੋ ਸੂਬੇ ਦਾ ਹਾਲPunjabkesari TV

5 years ago

 

ਲੁਧਿਆਣਾ ਗੈਂਗਰੇਪ ਮਾਮਲੇ ਦੇ ਤਿੰਨ ਦੋਸ਼ੀਆਂ ਨੂੰ ਪੁਲਸ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ....ਪੁਲਸ ਨੇ ਬਾਕੀ ਦੋਸ਼ੀਆਂ ਸਬੰਧੀ ਪੁੱਛ ਪੜਤਾਲ ਲਈ ਉਕਤ ਦੋਸ਼ੀਆਂ ਦੇ 7 ਦਿਨਾਂ ਦੀ ਰਿਮਾਂਡ ਦੀ ਮੰਗੀ ਕੀਤੀ ਸੀ....ਜਿਸ ਦੀ ਮਨਜ਼ੂਰੀ ਮਾਣਯੋਗ ਅਦਾਲਤ ਵਲੋਂ ਦੇ ਦਿੱਤੀ ਗਈ ਹੈ...ਜ਼ਿਕਰਯੋਗ ਹੈ ਕਿ ਵਕੀਲ ਮੰਨੂ ਪੁਰੰਗ ਵਲੋਂ ਦੋਸ਼ੀਆਂ ਦਾ ਕੇਸ ਲੜਿਆ ਜਾਵੇਗਾ.....