Districts News

ਖਤਰਨਾਕ ਬਣ ਰਿਹੈ ਸਤਲੁਜ ਦਰਿਆ ਜ਼ਮੀਨ 'ਚ ਪਾੜ ਪੈਣਾ ਹੋਇਆ ਸ਼ੁਰੂ ! , ਜਾਣੋਂ ਸੂਬੇ ਦਾ ਹਾਲPunjabkesari TV

4 years ago

ਪਠਾਨਕੋਟ ਦੇ ਨਾਲ ਲੱਗਦੇ ਪਿੰਡ ਗੋਵਿੰਦਸਰ 'ਚ ਇਕ ਬਜ਼ੁਰਗ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ....ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੇ ਨਾਲ ਉਸ ਦੀਆਂ ਦੋ ਧੀਆਂ ਤੇ ਇਕ ਜਵਾਈ ਰਹਿੰਦਾ ਸੀ...ਜੋ ਜ਼ਮੀਨ ਨੂੰ ਲੈ ਕੇ ਉਸ ਨਾਲ ਝਗੜਾ ਕਰਦੇ ਰਹਿੰਦੇ ਸਨ.....