Districts News

ਨਾਮੀਨੇਸ਼ਨ 'ਤੇ ਭਿੜੇ ਬੈਂਸ ਤੇ ਗਰੇਵਾਲ ਦੇ ਸਮਰਥਕ , ਜਾਣੋ ਸੂਬੇ ਦਾ ਹਾਲPunjabkesari TV

4 years ago

  ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨਾਮੀਨੇਸ਼ਨ ਭਰਨ ਪਹੁੰਚੇ.... ਇਸ ਦੌਰਾਨ ਡੀਸੀ ਦਫਤਰ ਦੇ ਬਾਹਰ ਮਾਹੌਲ ਇੰਨਾਂ ਗਰਮ ਹੋ ਗਿਆ.... ਕਿ ਬੈਂਸ ਤੇ ਗਰੇਵਾਲ ਦੇ ਸਮਰਥਕ ਤੇ ਪਾਰਟੀ ਵਰਕਰ ਆਹਮਣੇ-ਸਾਹਮਣੇ ਹੋ ਗਏ.....ਦਰਅਸਲ ਬੈਂਸ ਤੇ ਗਰੇਵਾਲ ਇੱਕੋ ਹੀ ਸਮੇਂ ਨਾਮੀਨੇਸ਼ਨ ਭਰਨ ਪਹੁੰਚੇ.... ਇਸ ਦੌਰਾਨ ਦੋਹਾਂ ਦੇ ਸਮਰਥਕਾਂ ਤੇ ਪਾਰਟੀ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ....ਤੇ ਗੱਲ ਵਧਦੀ-ਵਧਦੀ ਹੱਥੋਪਾਈ ਤੱਕ ਪਹੁੰਚ ਗਈ....ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ.