Districts News

ਪੰਜਾਬ ਪਹੁੰਚਿਆਂ ਦਿੱਲੀ ਹਿੰਸਾ ਦਾ ਸੇਕ, ਜਾਣੋਂ ਸੂਬੇ ਦਾ ਹਾਲ, ਜਾਣੋਂ ਸੂਬੇ ਦਾ ਹਾਲPunjabkesari TV

4 years ago

ਤਰਨਤਾਰਨ 'ਚ ਬੀਤੇ ਦਿਨੀਂ ਡੇਰੇ 'ਚੋਂ ਢੇਡ ਕਰੋੜ ਦੀ ਲੁੱਟ ਤੋਂ ਪੁਲਸ ਨੇ ਸਬਕ ਨਹੀਂ ਲਿਆ...ਜਿਸ ਦਾ ਜਗ ਬਾਣੀ ਦੀ ਟੀਮ ਨੇ ਗਰਾਊਂਡ ਰਿਪੋਰਟ 'ਚ ਖੁਲਾਸਾ ਕੀਤਾ...ਦਿਨ ਚੜ੍ਹਦੇ ਕੋਈ ਵੀ ਪੀ.ਸੀ.ਆਰ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਨਹੀਂ ਪਾਇਆ ਗਿਆ...ਸਗੋਂ ਕੁਝ ਪੀ.ਸੀ.ਆਰ. ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਕਮਰੇ 'ਚ ਸੁੱਤੇ ਹੋਏ ਦਿਖਾਈ ਦਿੱਤੇ, ਜੋ ਮੀਡੀਆ ਨੂੰ ਦੇਖ ਕੇ ਮੌਕੇ ਤੋਂ ਭੱਜਦੇ ਦਿਖਾਈ ਦਿੱਤੇ....