Districts News

ਸ਼ਰੀਕੇ ਦੇ ਝਗੜੇ 'ਚੋਂ ਮਾਂ ਨੂੰ ਬਚਾਉਣ ਗਏ ਨੌਜਵਾਨ ਦਾ ਕਤਲ , ਜਾਣੋਂ, ਤਹਾਡੇ ਜ਼ਿਲ੍ਹੇ 'ਚ ਕੀ ਰਿਹਾ ਖਾਸPunjabkesari TV

4 years ago

ਜੰਡਿਆਲਾ ਅਧੀਨ ਪੈਂਦੇ ਪਿੰਡ ਮੱਖਣ ਵਿੰਡੀ ਵਿਚ ਪੁਰਾਣੇ ਵਿਵਾਦ ਦੇ ਚੱਲਦੇ ਦੋ ਪਰਿਵਾਰਾਂ ਵਿਚ  ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ....  . ਮ੍ਰਿਤਕ ਮੰਗਲ ਸਿੰਘ ਦਾ ਆਪਣੇ ਚਚੇਰੇ ਭਰਾ ਦੇ ਪਰਿਵਾਰ ਨਾਲ ਵਿਵਾਦ ਸੀ... ਜਦੋਂ ਮੰਗਲ ਸਿੰਘ ਆਪਣੀ ਮਾਂ ਨੂੰ ਬਚਾਉਣ ਗਿਆ ਤਾਂ ਸੁਖਵਿੰਦਰ ਨੇ ਮੰਗਲ ਸਿੰਘ ਦੇ ਦਾਤ ਮਾਰ ਦਿੱਤੀ....