Districts News

ਬਾਰਾਤ ਤੁਰਨ ਤੋਂ ਪਹਿਲਾਂ ਉੱਠੀ ਲਾੜੇ ਦੀ ਅਰਥੀ  ,ਜਾਣੋਂ 22 ਜ਼ਿਲਿਆਂ ਦਾ ਹਾਲPunjabkesari TV

4 years ago

 ਜ਼ੀਰਕਪੁਰ ਦੇ ਪਿੰਡ ਛੱਤ 'ਚ ਹੋ ਰਹੇ ਵਿਆਹ ਦਾ ਮਾਹੌਲ ਉਸ ਸਮੇਂ ਗਗਮੀਨ ਹੋ ਗਿਆ.... ਜਦੋਂ ਵਿਆਹ ਵਾਲੇ ਮੁੰਡੇ ਦੀ ਮੌਤ ਦੀ ਖਬਰ ਆਈ... ਜਾਗੋ ਨਿਕਲਣ ਤੋਂ ਬਾਅਦ ਗੁਰਤੇਜ ਆਪਣੇ ਦੋਸਤਾਂ ਨਾਲ ਆਲਟੋ ਕਾਰ 'ਚ ਘੁੰਮਣ ਨਿਕਲ ਗਿਆ ਤੇ ਰਾਹ 'ਚ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ...ਜਿਸ 'ਚ ਉਸ ਦੀ ਮੌਤ ਹੋ ਗਈ.....ਗੁਰਤੇਜ ਦੇ ਦੂਜੇ ਦੋ ਦੋਸਤਾਂ ਦੀ ਹਾਲਤ ਵੀ ਬੇਹੱਦ ਨਾਜ਼ੁਕ ਬਣੀ ਹੋਈ ਹੈ....ਜਿਸ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ..