Districts News

ਜਾਣੋਂ, ਤੁਹਾਡੇ ਜ਼ਿਲੇ 'ਚ ਕੀ ਰਿਹਾ ਖਾਸPunjabkesari TV

4 years ago

 ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਧਾਲੀਵਾਲ ਦੀ ਚੋਣ ਪ੍ਰਚਾਰ ਰੈਲੀ ਚਰਚਾ ਦਾ ਵਿਸ਼ਾ ਬਣ ਗਈ...ਦਰਅਸਲ ਰੈਲੀ 'ਚ ਲੋਕਾਂ ਦਾ ਹਜ਼ੂਮ ਇਕੱਠਾ ਕਰਨ ਲਈ ਭੋਜਪੁਰੀ ਕਲਾਕਾਰਾਂ ਦੇ ਠੁਮਕਿਆਂ ਦਾ ਸਹਾਰਾ ਲਿਆ ਗਿਆ....ਪੱਤਰਕਾਰਾਂ ਵਲੋਂ ਜਦੋਂ ਇਸ ਸਬੰਧੀ ਧਾਲੀਵਾਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰੇ ਤੋਂ ਬਚਦੇ ਦਿਖਾਈ ਦਿੱਤੇ.....