Districts News

ਪੰਜਾਬ ਦੀ ਇਹ ਜੇਲ੍ਹ ਬਣੀ 'ਸ਼ਗਨਾ' ਵਾਲੀ ਜੇਲ੍ਹ , ਜਾਣੋਂ ਤੁਹਾਡੇ ਜ਼ਿਲੇ 'ਚ ਕੀ ਰਿਹਾ ਖਾਸPunjabkesari TV

4 years ago

  ਨਾਭਾ ਦੀ ਮੈਕਸੀਮਮ ਸਿਕਉਰਟੀ ਜੇਲ 'ਚ ਕਤਲ ਦੇ ਕੇਸ ਚ ਉਮਰ ਕੈਦ ਦੀ ਸਜ਼ਾ ਕੱਟਣ ਵਾਲੇ ਕੈਦੀ ਮੁਹੱਮਦ ਵਸੀਮ ਦਾ ਨਿਕਾਹ ਪੜ ਦਿੱਤਾ ਗਿਆ ਹੈ.ਜੇਲ੍ਹ ਦੇ ਅੰਦਰ ਮੌਲਵੀ ਸਾਹਿਬ ਵਲੋਂ ਰਿਤੀ ਰਿਵਾਜ਼ ਨਾਲ ਨਿਕਾਹ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ.ਪਰਿਵਾਰ ਦੇ ਕੁੱਝ ਲੋਕ ਇਸ ਨਿਕਾਹ ਚ ਸ਼ਾਮਲ ਹੋਏ. ਮਹੁੱਮਦ ਵਸੀਮ ਤੋਂ ਪਹਿਲਾਂ ਨਾਭਾ ਜੇਲ੍ਹ ਚ ਗੈਂਗਸਟਰ ਮੰਦੀਪ ਸਿੰਘ ਦਾ ਵਿਆਹ ਹੋਇਆ ਸੀ. ਜੇਲ੍ਹ ਗਾਰਦ ਦਾ ਕਹਿਣਾ ਹੈ ਕਿ ਇਕ ਕੈਦੀ ਦਾ ਘਰ ਵਸਦਾ ਵੇਖ ਉਨ੍ਹਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ.