Districts News

ਜਾਣੋਂ, ਤਹਾਡੇ ਜ਼ਿਲ੍ਹੇ 'ਚ ਕੀ ਰਿਹਾ ਖਾਸPunjabkesari TV

4 years ago

ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਖੇਤਰਾਂ 'ਚ ਹਾਈ ਐਲਰਟ ਜਾਰੀ ਕੀਤਾ ਗਿਆ ਐ..ਜਿਸਦੇ ਚੱਲਦਿਆਂ ਗੁਰਦਾਸਪੁਰ ਤੇ ਬਟਾਲਾ 'ਚ ਪੁਲਸ ਵੱਲੋਂ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ...ਸਰਚ ਆਪਰੇਸ਼ਨ 'ਚ ਸ਼ਾਮਲ 2300 ਜਵਾਨਾਂ ਵੱਲੋਂ ਖੇਤਾਂ, ਦਰਿਆ ਤੇ ਘਰਾਂ 'ਚ ਜਾ ਕੇ ਤਲਾਸ਼ੀ ਲਈ ਗਈ।