Districts News

ਜਾਣੋਂ ਤੁਹਾਡੇ ਜ਼ਿਲੇ 'ਚ ਕੀ ਰਿਹਾ ਖਾਸPunjabkesari TV

4 years ago

ਮੋਗਾ ਦੇ ਸੰਤ ਗੁਲਾਬ ਸਿੰਘ ਨਗਰ ਚੜਿੱਕ ਰੋਡ 'ਤੇ ਤੇਜ਼ ਰਫਤਾਰ ਵੈਗਨਰ ਕਾਰ ਨੇ ਸੜਕ 'ਤੇ ਜਾ ਰਹੀ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ...ਮਹਿਲਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੀ....ਜਿਸ ਦੌਰਾਨ ਤੇਜ਼ ਰਫਤਾਰ ਕਾਰ ਦੀ ਚਪੇਟ 'ਚ ਆਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ...ਮ੍ਰਿਤਕਾ ਦੀ ਪਛਾਣ ਕੁਲਦੀਪ ਕੌਰ ਉਮਰ 52 ਸਾਲ ਵਜੋਂ ਹੋਈ ਹੈ.....