Districts News

22 ਜ਼ਿਲ੍ਹੇ 22 ਖਬਰਾਂ :ਆਰਕੈਸਟਰਾ ਵਾਲੀਆਂ ਕੁੜੀਆਂ ਕੋਲੋਂ ਮਿਲਿਆ ਚਿੱਟਾ   ਬਾਰਾਤ ਵਾਲੀ ਗੱਡੀ ਬਣੀ ਨੌਜਵਾਨਾਂ ਦੀ 'ਕਬਰ'Punjabkesari TV

4 years ago

ਵਿਧਾਨ ਸਭਾ ਹਲਕਾ ਮੁਲਾਂਪੁਰ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਪੁਲਿਸ 'ਤੇ ਵਰਕਰਾਂ ਨੂੰ ਤੰਗ ਕਰਨ ਦੇ ਦੋਸ਼ ਲਗਾਏ। ਬੀਤੇ ਸ਼ੁਕਰਵਾਰ ਇਆਲੀ ਨੇ ਬਿਕਰਮ ਮਜੀਠੀਆ ਨਾਲ ਰਲ ਐੱਸਐੱਸਪੀ ਦੇ ਦਫਤਰ ਦਾ ਘੇਰਾਵ ਕੀਤਾ ਸੀ। ਅਤੇ ਇਸ ਸਬੰਧੀ ਐਸਐਸਪੀ ਨੂੰ ਚੇਤਾਵਨੀ ਵੀ ਦਿੱਤੀ ਸੀ ਪਰ ਉਸ ਤੋਂ ਬਾਅਦ ਮਪ੍ਰੀਤ ਇਆਲੀ ਫੇਸਬੁੱਕ 'ਤੇ ਲਾਈਵ ਹੋ ਗਏ।