Districts News

ਜਾਣੋਂ, ਤਹਾਡੇ ਜ਼ਿਲ੍ਹੇ 'ਚ ਕੀ ਰਿਹਾ ਖਾਸPunjabkesari TV

4 years ago

 ਸੁਖਬੀਰ ਬਾਦਲ ਨੇ ਹਰਿਆਣਾ 'ਚ ਭਾਜਪਾ ਨਾਲ ਗਠਜੋੜ ਤੋੜੇ ਜਾਣ ਬਾਰੇ ਕਿਹਾ ਕਿ ਭਾਜਪਾ ਨੇ ਭਾਈਵਾਲੀ ਦੇ ਰਿਸ਼ਤੇ ਦੀ ਮਰਿਆਦਾ ਤੋੜ ਕੇ ਗਲਤ ਕੀਤਾ ਐ... ਹਾਲਾਂਕਿ ਉਨ੍ਹਾਂ ਪੰਜਾਬ ਤੇ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਕਾਇਮ ਰਹਿਣ ਦੀ ਗੱਲ ਕਹੀ..