Districts News

ਜਾਣੋਂ ਤੁਹਾਡੇ ਜ਼ਿਲੇ 'ਚ ਕੀ ਰਿਹਾ ਖਾਸPunjabkesari TV

4 years ago

ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੌਗਾਵਾ 'ਚ ਰੇਡ ਕਰਨ ਆਈ ਪੁਲਸ ਨੂੰ ਹੀ ਆਪਣੀ ਜਾਨ ਦੀ ਪੈ ਗਈ.....ਚੌਗਾਵਾ ਪਿੰਡ ਵਿਚ ਅਜੇ ਲੋਕਾਂ ਦੀ ਅੱਖ ਵੀ ਨਹੀਂ ਖੁੱਲ੍ਹੀ ਸੀ ਕਿ ਜ਼ਿਲਾ ਤਰਨਤਾਰਨ ਦੀ ਪੁਲਸ ਨੇ ਅਮਨਦੀਪ ਸਿੰਘ ਦੇ ਘਰ ਰੇਡ ਕਰਨ ਆ ਧਮਕੀ..... ਪੁਲਸ ਨੂੰ ਘਰ ਦੇਖ ਕੇ ਭੜਕੇ ਪਿੰਡ ਦੇ ਲੋਕਾਂ ਨੇ ਗੇਟ ਬੰਦ ਕਰ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਕੁੱਟਮਾਰ ਕਰ ਦਿੱਤੀ....ਲੋਕਾਂ ਨੇ ਪੁਲਸ ਪਾਰਟੀ ਨੂੰ ਬੰਦੀ ਬਣਾ ਲਿਆ....ਲੋਕ ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਕੁੱਟ ਰਹੇ ਸਨ....