Districts News

ਪਾਕਿਸਤਾਨ ਨੇ ਛੇੜਿਆ 'ਹੜ੍ਹ ਯੁੱਧ' !, ਜਾਣੋਂ 22 ਜ਼ਿਲ੍ਹਿਆਂ ਦਾ ਹਾਲPunjabkesari TV

4 years ago

ਪਾਕਿਸਤਾਨ ਨੇ ਹੜ੍ਹ ਯੁੱਧ ਛੇੜ ਦਿੱਤਾ ਹੈ.ਫਿਰੋਜ਼ਪੁਰ ਬਾਰਡਰ ਵੱਲ ਪਾਕਿਸਤਾਨ ਨੇ ਆਪਣੇ ਛੇ ਗੇਟ ਖੋਲ ਦਿੱਤੇ ਹਨ.ਫਿਰੋਜ਼ਪੁਰ ਦੇ ਡੀ ਸੀ ਚੰਦਰ ਗੈਂਦ ਨੇ ਇਸਦੀ ਪੂਸ਼ਟੀ ਕਰਦਿਆਂ ਦਸਿਆ ਕਿ ਸ਼ਰਾਰਤੀ ਦੇਸ਼ ਪਾਕਿਸਤਾਨ ਚਮੜੇ ਵਾਲਾ ਗੰਦਾ ਫੈਕਟਰੀਆਂ ਦਾ ਪਾਣੀ ਭਾਰਤੀ ਸਰਹੱਦ ਵੱਲ ਭੇਜਿਆ ਜਾ ਰਿਹਾ ਹੈ....ਪਾਕਿਸਤਾਨ ਦੀ ਇਸ ਹਰਕਤ ਤੋਂ ਭਾਰਤੀ ਅਫਸਰ ਪਹਿਲਾਂ ਹੀ ਵਾਕਿਫ ਸਨ.ਸਮਾਂ ਰਹਿੰਦਾ ਇਸਦੀ ਤਿਆਰੀ ਕਰ ਲਈ ਗਈ ਸੀ.