Districts News

ਦਾਰੂ ਲਈ 'ਇਸ਼ਕ'!, ਦੇਖੋ ਵੀਡਿਓ ਤੇ ਜਾਣੋਂ ਸੂਬੇ ਦਾ ਹਾਲPunjabkesari TV

4 years ago

ਕਾਰਡ ਕਲੋਨਿੰਗ ਦਾ ਪਹਿਲਾ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਐ ਤੇ ਇਸ ਮਾਮਲੇ 'ਚ ਪੁਲਸ ਨੇ ਰੋਮਾਨੀਆ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਐ... ਭਾਰਤ ਘੁੰਮਣ ਆਏ ਓਪੇਰਾ ਮਾਰੀਅੱਸ ਨਾਂ ਦੇ ਵਿਦੇਸ਼ੀ ਨੇ ਇਥੇ  ਏਟੀਐਮ 'ਚ ਇਕ ਇਲੈਕਟ੍ਰਾਨਿਕ ਮਸ਼ੀਨ ਲਗਾ ਕੇ ਕਾਰਡ ਕਲੋਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ।.ਇਸਦਾ ਖੁਲਾਸਾ ਉਦੋਂ ਹੋਇਆ ਜਦੋਂ ਬੈਂਕ ਮੁਲਾਜ਼ਮ ਏਟੀਐਮ 'ਚ ਪੈਸੇ ਪਾਉਣ ਲਈ ਆਇਆ ਤੇ ਉਸਨੇ ਅਟੀਐਮ 'ਤੇ ਗੂੰਦ ਲੱਗੀ ਵੇਖੀ...