Districts News

ਨਿਜੀ ਸਕੂਲ 'ਚ ਸਪੈਸ਼ਲ ਬੱਚਿਆਂ ਨਾਲ ਕੁੱਟਮਾਰ, ਵੀਡੀਓ ਨੇ ਕੀਤਾ ਪਰਦਾਫਾਸ਼ , ਜਾਣੋਂ ਸੂਬੇ ਦਾ ਹਾਲPunjabkesari TV

4 years ago

ਪੁਲਸ ਨੇ ਹੈਰੋਇਨ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਐ. ....ਜਿਸਤੋਂ ਬਾਅਦ ਹੈਰਇਨ ਸਮੱਗਲਿੰਗ ਦੇ ਵੱਡੇ ਨੈੱਟਵਰਕਰ ਦਾ ਭਾਂਡਾ ਭੱਜਾ....ਤੇ ਪਤਾ ਲੱਗਾ ਕਿ ਹੁਣ ਪਾਕਿਸਤਾਨ ਤੋਂ ਆਉਣ ਵਾਲੇ ਟਰੱਕ ਡ੍ਰਾਇਵਰਾਂ ਦੇ ਬੂਟਾਂ ਦੀਆਂ ਅੱਡੀਆਂ ਰਾਹੀਂ ਹੈਰੋਇਨ ਦੀ ਸਪਲਾਈ ਹੋ ਰਹੀ ਹੈ  .. ਪੁਲਸ ਮੁਤਾਬਕ ਇਨ੍ਹਾਂ ਦੋਸ਼ੀਆਂ ਦੇ ਪਾਕਿਸਤਾਨ 'ਚ ਡਰੱਗ ਸਮੱਗਲਰ ਜਾਵੇਦ ਨਾਲ ਸੰਬੰਧ ਹਨ, ਜੋ 10 ਰੁਪਏਦੇ ਨੋਟ ਜ਼ਰੀਏ ਟਰੱਕ ਡਰਾਈਵਰਾਂ ਹੱਥ ਹੈਰੋਇਨ ਸਪਲਾਈ ਕਰਦਾ ਸੀ....