Districts News

ਜਾਣੋਂ ਤੁਹਾਡੇ ਜ਼ਿਲੇ 'ਚ ਕੀ ਰਿਹਾ ਖਾਸPunjabkesari TV

4 years ago

ਅੰਮ੍ਰਿਤਸਰ 'ਚ ਇਕ ਵਿਆਹੁਤਾ ਵਲੋਂ ਇਨਸਾਫ ਲਈ ਬੱਚਿਆਂ ਸਮੇਤ ਪਤੀ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ....ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ 25 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ ਤਿੰਨ ਬੱਚੇ ਹਨ...ਮਹਿਲਾ ਮੁਤਾਬਕ ਘਰੇਲੂ ਕਲੇਸ਼ ਕਾਰਨ ਗੱਲ ਤਲਾਕ ਤੱਕ ਪਹੁੰਚ ਗਈ...ਪਰ ਅਦਾਲਤ ਨੇ ਉਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ...ਬਾਵਜੂਦ ਇਸ ਦੇ ਉਸ ਦਾ ਪਤੀ ਉਸ ਨੂੰ ਘਰ 'ਚ ਦਾਖਲ ਹੋਣ ਨਹੀਂ ਦੇ ਰਿਹਾ....ਮਹਿਲਾ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ.....