Districts News

ਬੇਗਾਨੇ ਮੁਲਕ 'ਚ ਪੁੱਤ ਦੀ ਮੌਤ ਦਾ ਫੁਰਮਾਨ, ਰੋ-ਰੋ ਕਮਲੀ ਹੋਈ ਮਾਂ,ਜਾਣੋਂ ਸੂਬੇ ਦਾ ਹਾਲPunjabkesari TV

4 years ago

ਕ੍ਰਿਸ਼ਨਾ ਸਕਵੇਅਰ 2 ਵਿਖੇ ਘਰ 'ਚ ਚੋਰੀ ਕਰਨ ਮਗਰੋਂ ਪੂਰੇ ਘਰ ਨੂੰ ਅੱਗ ਲਗਾ ਨੌਕਰਾਣੀ ਆਪਣੇ ਆਸ਼ਿਕ ਨਾਲ ਫਰਾਰ ਹੋ ਗਈ .... ਹੈਰਾਨੀ ਦੀ ਗੱਲ ਤਾਂ ਇਹ ਐ ਕਿ ਘਰ ਦੇ ਜਿਸ ਮਾਲਕ ਨੇ ਉਸਨੂੰ ਧੀਆਂ ਵਾਂਗ ਰੱਖਿਆ, ਉਸਨੂੰ ਹੀ ਉਹ ਸੁੱਤੇ ਪਿਆਂ ਅੱਗ ਦੇ ਹਵਾਲੇ ਕਰ ਗਈ...ਉਧਰ ਪੁਲਸ ਦਾ ਕਹਿਣਾ ਐ ਕਿ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਐ।