Districts News

'ਭਾਰਤ ਬੰਦ' ਦੌਰਾਨ ਦੇਖੋ ਪੰਜਾਬ 'ਚ ਕੀ ਰਿਹਾ ਮਾਹੌਲ ਤੇ ਜਾਣੋਂ ਆਪਣੇ ਜ਼ਿਲ੍ਹੇ ਦੀ ਖਬਰPunjabkesari TV

4 years ago

8 ਜਨਵਰੀ ਨੂੰ 10 ਟ੍ਰੈਡ ਤੇ 6 ਬੈਂਕ ਯੂਨੀਅਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ....ਇਹ ਪ੍ਰਦਰਸ਼ਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਕੀਤਾ ਗਿਆ ਸੀ...ਜਿਸ ਦਾ ਪੂਰੇ ਦੇਸ਼ 'ਚ ਰਲਿਆ ਮਿਲਿਆ ਅਸਰ ਦੇਖਣ ਨੂੰ ਮਿਲਿਆ....ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਕੀਤੇ ਮੁਲਾਜ਼ਮਾਂ, ਕਿਸਾਨਾਂ ਤੇ ਵਿਦਿਆਰਥੀਆਂ ਨੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਤਾਂ ਕੀਤੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ...ਆਓ ਤੁਹਾਨੂੰ ਦਿਖਾਉਂਦੇ ਹਾਂ ਭਾਰਤ ਬੰਦ ਦੌਰਾਨ 22 ਜ਼ਿਲਿਆਂ ਦੇ ਕੀ ਰਹੇ ਹਾਲਾਤ