Districts News

ਭੁਲੱਥ 'ਚ ਖਹਿਰਾ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ, ਜਾਣੋਂ 22 ਜ਼ਿਲ੍ਹਿਆਂ ਦਾ ਹਾਲPunjabkesari TV

4 years ago

ਭੁਲੱਥ ਸ਼ਹਿਰ 'ਚ ਵਿਧਾਇਕ ਸੁਖਪਾਲ ਖਹਿਰਾ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਨੇ....ਫਿਲਹਾਲ ਪੋਸਟਰ ਲਗਾਉਣ ਵਾਲਿਆਂ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ....ਜ਼ਿਕਰਯੋਗ ਹੈ ਕਿ ਭੁਲੱਥ 'ਚ ਕਚਹਿਰੀ ਚੌਕ ਤੋਂ ਇਲਾਵਾ ਸ਼ਹਿਰ ਦੇ ਹੋਰ ਅਨੇਕਾ ਥਾਵਾਂ ਤੋਂ ਇਹ ਪੋਸਟਰ ਲੱਗੇ ਨੇ....