Districts News

ਜਲਾਲਪੁਰ ਦਾ ਸਿੱਧੂ 'ਤੇ ਵੱਡਾ ਇਲਜ਼ਾਮ , ਜਾਣੋਂ ਸੂਬੇ ਦਾ ਹਾਲPunjabkesari TV

4 years ago

ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੰਨੇ ਜਾਂਦੇ ਹਲਾਕ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਿੱਧੂ ਖਿਲਾਫ ਵੱਡਾ ਬਿਆਨ ਦਿੱਤਾ ਹੈ....ਜਲਾਲਪੁਰ ਨੇ ਕਿਹਾ ਕਿ ਸਿੱਧੂ ਪਟਿਆਲਾ ਤੋਂ ਪਰਨੀਤ ਕੌਰ ਨੂੰ ਹਰਾਉਣਾ ਚਾਹੁੰਦੇ ਸਨ ਤੇ ਪਰਨੀਤ ਕੌਰ ਨੂੰ ਹਰਾ ਕੇ ਕੈਪਟਨ ਅਮਰਿੰਦਰ ਦਾ ਅਸਤੀਫਾ ਮੰਗਣ ਵਾਲੇ ਸਨ....ਘਨੌਰ ਨੇ ਦੋਸ਼ ਲਗਾਇਆ ਕਿ ਘਨੌਰ 'ਚ ਵਿਕਾਸ ਕੰਮਾਂ ਨੂੰ ਲੈ ਕੇ ਸਿੱਧੂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਸਗੋਂ ਕੈਪਟਨ ਅਮਰਿੰਦਰ ਵਲੋਂ ਘਨੌਰ ਲਈ ਫੰਡ ਦਿੱਤੇ ਗਏ।...