Districts News

ਨਕਲੀ ਕਿੰਨਰ ਬਣੇ ਮੁੰਡੇ ਨੂੰ ਭਰੇ ਬਾਜ਼ਾਰ ਨੰਗਾ ਕਰ ਕੱਢਿਆ ਜਲੂਸ, ਜਾਣੋਂ ਸੂਬੇ ਦਾ ਹਾਲPunjabkesari TV

4 years ago

 ਤਿਉਂਹਾਰਾਂ ਦੇ ਮੱਦੇਨਜ਼ਰ ਨਾਭਾ 'ਚ ਜਵਾਨ ਮੁੰਡਿਆਂ ਵਲੋਂ ਕਿੰਨਰ ਦਾ ਰੂਪ ਧਾਰਨ ਕਰਕੇ ਦੁਕਾਨਾਂ ਤੇ ਘਰਾਂ 'ਚੋਂ ਵਧਾਈ ਮੰਗੀ ਜਾ ਰਹੀ ਹੈ....ਜਿਸ ਦਾ ਪਤਾ ਜਦੋਂ ਇਲਾਕੇ ਦੇ ਕਿੰਨਰਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ....ਤੇ ਪੂਰੀ ਮਾਰਕਿਟ ਸਾਹਮਣੇ ਉਸ ਨੂੰ ਨੰਗਾ ਕਰਕੇ ਉਸ ਦੀ ਅਸਲੀਅਤ ਸਾਹਮਣੇ ਲਿਆਂਦੀ....ਜਿਸ ਤੋਂ ਬਾਅਦ ਕਿੰਨਰ ਬਣੇ ਮੁੰਡੇ ਨੇ ਆਪਣੀ ਗਲਤੀ ਨੂੰ ਮੰਨਿਆ ਤੇ ਉਸ ਨੇ ਦੱਸਿਆ ਕਿ ਪੈਸਿਆਂ ਦੀ ਖਾਤਿਰ ਉਸ ਨੇ ਆਪਣਾ ਭੇਸ ਬਟਾਇਆ ਸੀ.... ਉਥੇ ਹੀ ਇਲਾਕਾ ਵਾਸੀਆਂ ਤੇ ਕਿੰਨਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ.....