Districts News

ਕੋਟਕਪੂਰਾ ਗੋਲੀਕਾਂਡ ਨੂੰ ਹੋਏ 4 ਸਾਲ, ਸਿੱਖਾਂ ਨੇ ਮਨਾਇਆ ਲਾਹਣਤ ਦਿਹਾੜਾ , ਜਾਣੋਂ ਸੂਬੇ ਦਾ ਹਾਲPunjabkesari TV

4 years ago

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿਚ ਧਰਨਾ ਦੇ ਰਹੀ ਸੰਗਤ ਉੱਪਰ ਕੀਤੇ ਗਏ ਤਸ਼ੱਦਦ ਨੂੰ ਅੱਜ ਚਾਰ ਸਾਲ ਹੋ ਚੁੱਕੇ ਨੇ..... ਪਰ ਅਜੇ ਤੱਕ ਬੇਅਦਬੀ ਮਾਮਲੇ ਦਾ ਇਨਸਾਫ ਨਹੀਂ ਹੋਇਆ... ਇਸ ਦਿਨ ਨੂੰ ਸਿੰਖ ਸੰਗਤ ਵੱਲੋਂ ਅੱਜ ਲਾਹਨਤ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ.... ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਦਈ ਅਗਵਾਈ ਵਿਚ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਬਾਅਦ ਵਿਚ ਇਕ ਲਾਹਨਤ ਪੱਤਰ ਸੰਗਤਾਂ ਦੇ ਸਨਮੁੱਖ ਰੱਖਿਆ ਗਿਆ....